Stand-Up Comedy · Live & Unfiltered

THE
COMICSingh

ComedianActorWriter

ਦੇਸੀ ਹਾਸਾ ਤੇ ਸਾਡੇ ਸਭ ਦੇ ਘਰਾਂ ਦੀਆਂ ਦਿਲੋਂ ਨਿਕਲੀਆਂ ਕਹਾਣੀਆਂ —
ਜੋ ਲੱਖਾਂ ਲੋਕਾਂ ਨੂੰ ਹਸਾਉਂਦੀਆਂ ਤੇ ਜੋੜਦੀਆਂ ਹਨ!

THE COMIC Singh · VOL.1

“Hasna zaroori aa paaji!”

PUNJABAPPROVED

THE END

Thank you for reading!

🎤 LAUGHTER EPISODE #1

“Oye hoye! Cover khol ditta paaji ne!
Fatafat ticket book kar lo!”

Manpreet
THE COMIC Singh
🎟️ Book Ticket Now
1 / 6
⭐ ABOUT THE COMIC Singh
500+Live Shows
10M+Online Views
15+Countries
50+Cities

Manpreet Singh — The Comic Singh— is a Punjabi stand-up comedian, actor & writer known for his raw, unfiltered desi humor that has made millions laugh worldwide.

😂 Comedian🎬 Actor✍️ Writer
2 / 6
🌍 UPCOMING SHOWS
🇨🇦
Canada
Toronto · Calgary · Vancouver
🇬🇧
United Kingdom
London · Birmingham · Leicester
🇦🇺
Australia
Melbourne · Sydney · Brisbane
🇮🇳
India
Mumbai · Delhi · Chandigarh
📅 See All Shows
3 / 6
❤️ AUDIENCE LOVE

Paisa vasool! Laughed non-stop for 2 hours straight.

🇨🇦 Toronto

Sharp Punjabi humor with full desi energy on stage.

🇬🇧 London

Best crowd work I have ever seen live in years!

🇦🇺 Sydney
👨‍👩‍👧 Family🥁 Punjabi + Hindi🎙️ Live
▶️ Watch Highlights
4 / 6
📩 GET IN TOUCH
Manpreet
“Bina filter, desi humor aur un-scripted kahaniyan!”
📸 Instagram▶️ YouTube👍 Facebook
📞 Book For Events
5 / 6
📱 JOIN THE FAMILY

The laughter doesn't stop here!
Join millions of fans across social media for daily doses of Punjabi comedy.

▶️
YouTube
10M+ Views
📸
Instagram
Daily Reels
👍
Facebook
Community
🌐 Follow Now
6 / 6
The Comic Singh
COLLECTOR'S EDITION
$299
VOL.1 · #1
★★★★★ 5.0

Live Comedy Special

THE COMIC
Singh

LAUGHTER UNLEASHED! 🔥

THE ORIGIN
STORY

“Every great joke has a beginning...

Before the sold-out arenas and viral videos, there was just a guy from Punjab with a knack for making people laugh.

This is the story of turning everyday struggles into punchlinesand bringing pure, unfiltered desi humor to the world.”

✦ Click the book to open ✦

🎤500+qwertyuiopLive Shows
10M+Views
👥100K+Fans
5+Years Experience
The Origin Story

From Delivering Pizzas
to Delivering Punchlines.

The Comic Singh
The Comic SinghComedian | Actor | Writer

Chapter 01

Humble Beginnings,
Extraordinary Humour

From delivering pizzas, to delivering epic gag lines, Manpreet Singh rose from humble beginnings through his comedic witand disarming Punjab-bred persona.

Nudged by his wife, he quit his job to give a shot at comedy - it's been two years now and he has not looked back since. He is well known in the stand-up comedy circuit, owing to his knack for finding extraordinary humour in ordinary life experiences.

ComedianActorWriter
“Finding extraordinary humour in ordinary life experiences.”

Chapter 02

The Comic Singh
Goes Global

Popularly known as ‘The Comic Singh’, his stand-up gigs are glazed in a slick Punjabi dialect. He gained prominence through YouTube videosand has bagged 100+ million views on his collective social media platforms.

India, Canada, UK, Australia, US, New Zealand, Dubai, Bahrain and Hong Kong. He carried Punjab in his pocket and comedy in his chest - and slowly, the world started listening.

- Manpreet Singh

Manpreet Singh on stage
Live on Stage100M+ Views
100M+Social Media Views
50+Cities Performed
5Countries
12+Years on Stage
✦ The Tour Diaries ✦
01/05

ਅਧਿਆਏ I: ਸੁਪਨਿਆਂ ਦੀ ਦੌੜ (USA 2026)

ਆਰਟਿਸਟ ਬਣਨਾ ਆਸਾਨ ਹੈ, ਪਰ ਬਣੇ ਰਹਿਣਾ ਬਹੁਤ ਔਖਾ

ਜਿਵੇਂ ਕਿ ਸਾਨੂੰ ਸਭ ਨੂੰ ਲੱਗਦਾ ਹੈ ਦੁਨੀਆ ਦੀ ਸਭ ਤੋਂ ਮਜ਼ੇਦਾਰ ਆਰਟ ਫਾਰਮ ਸਟੈਂਡ ਅੱਪ ਕਾਮੇਡੀ ਹੈ ਜੋ ਕਿ ਇੱਕ ਤਰ੍ਹਾਂ ਨਾਲ ਸੱਚ ਵੀ ਹੈ। ਮੇਰਾ ਟੂਰ ਸੀ USA ਚ 30 ਦਿਨ 16 ਸ਼ੋਅ, 24 ਫਲਾਈਟਾਂ, ਹਜ਼ਾਰਾਂ km ਰੋਡ ਅਤੇ ਵੱਖ-ਵੱਖ ਟਾਈਮ ਜ਼ੋਨ। ਹਰ ਸ਼ੋਅ ਚ ਆਪਣਾ 100% ਦਿੱਤਾ, USA ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ, standing ovations ਮਿਲੇ। ਸਾਰਾ ਟੂਰ ਬਹੁਤ ਮਸਤ ਚੱਲ ਰਿਹਾ ਸੀ... ਕਦੀ ਨਿਊਯਾਰਕ ਘੁੰਮ ਰਿਹਾ ਕਦੀ ਸੀਐਟਲਗੁਰੂ ਰਾਮਦਾਸ ਜੀ ਉਹ ਸਭ ਦਿਖਾ ਰਹੇ ਸੀ ਜੋ ਸ਼ਾਇਦ ਮੈਂ ਸੁਪਨੇ ਚ ਵੀ ਨਹੀਂ ਦੇਖਿਆ ਹੋਣਾ। ਚੱਲੋ ਅੱਜ ਤੁਹਾਨੂੰ ਆਪਣੇ ਟੂਰ ਦੀ ਬੈਕ ਸਟੋਰੀ ਦੱਸਦਾ...
02/05

ਅਧਿਆਏ II: ਘਰ ਵਾਪਸੀ ਅਤੇ ਪਹਿਲਾ ਝਟਕਾ

ਆਰਟਿਸਟ ਬਣਨਾ ਆਸਾਨ ਹੈ, ਪਰ ਬਣੇ ਰਹਿਣਾ ਬਹੁਤ ਔਖਾ

ਹੁਣ ਘਰ ਵਾਪਸ ਭਾਵ back to ਅੰਮ੍ਰਿਤਸਰ ਦਾ ਟਾਈਮ, ਆਪਾਂ ਵੀ full on swag ਚ bag pack ਸ਼ੌਪਿੰਗ ਸਭ ਕਰ ਲਿਆ। Dallas ਤੋਂ Toronto ਲਾਈਨ ਚ ਪਤਾ ਲੱਗਾ Canada ਦੀ site down ਹੈ—ਉਡੀਕ ਕਰਦੇ ਕਰਦੇ flight miss। ਅਗਲੀ flight via Chicago 5 ਘੰਟੇ ਦਾ layover। ਪਹਿਲਾਂ ਸਵੇਰੇ 2 ਵਜੇ Canada ਪਹੁੰਚਣਾ ਸੀ, ਹੁਣ ਰਾਤੀ 2 ਵਜੇ! ਕੋਲ 50kg weight ਸੀ ਪਰ domestic ਚ 15+7 ਹੀ ਮਿਲਦਾ। Full planning, ਸੋਚਿਆ ਸਵੇਰੇ 7 ਵਜੇ ਘਰ ਤੇ ਆਲੂ ਵਾਲਾ ਕੁਲਚਾ! ਜੋ ਸੋਚਦੇ ਹੋ ਉਹ ਨਹੀਂ ਹੁੰਦਾ—ਅਸਲੀ ਸੰਘਰਸ਼ ਸਟੇਜ ਤੇ ਜਾਣਾ ਨਹੀਂ, ਇਹ ਸਭ handle ਕਰਨਾ ਵੀ ਇੱਕ ਸੰਘਰਸ਼ ਹੈ।
03/05

ਅਧਿਆਏ III: ਕੁੱਲ ਅਫਰਾ-ਤਫਰੀ

ਆਰਟਿਸਟ ਬਣਨਾ ਆਸਾਨ ਹੈ, ਪਰ ਬਣੇ ਰਹਿਣਾ ਬਹੁਤ ਔਖਾ

Canada ਤੋਂ London ਵਾਲੀ flight late ਸੀ। London ਪਹੁੰਚ ਕੇ boarding ਸ਼ੁਰੂ, ਜਹਾਜ਼ ਚ ਬੈਠ ਗਏ, ਦਰਵਾਜ਼ਾ ਬੰਦ ਹੋਇਆ ਅਤੇ 30 ਮਿੰਟ delay। ਇਦਾਂ ਕਰਦੇ ਕਰਦੇ 2 ਘੰਟੇ ਜਹਾਜ਼ ਚ ਅਤੇ ਫਿਰ flight ਕੈਂਸਲ! Airline ਵਾਲੇ ਕਹਿੰਦੇ bags ਲੈ ਲਓ, ਸ਼ਾਮ ਦੀ ਇੱਕ ਹੀ option: London → ਹੈਦਰਾਬਾਦ → Delhi। Finally flight ਲਈ, airline ਵਾਲੇ ਕਹਿੰਦੇ bags ਰਹਿਣ ਦਿਓ। HYD ਪਹੁੰਚ ਕੇ 35 ਮਿੰਟ ਉਡੀਕ—bags ਆਏ ਹੀ ਨਹੀਂ, ਉਹ ਪਏ ਨੇ London ਚ। ਮਰਦਾ ਕੀ ਨਾ ਕਰਦਾ, Delhi ਵਾਲੀ flight ਫੜੀ ਤੇ Delhi ਆਇਆ।
04/05

ਅਧਿਆਏ IV: ਸ਼ੁੱਕਰਵਾਰ ਦਾ ਸਰਾਪ

ਆਰਟਿਸਟ ਬਣਨਾ ਆਸਾਨ ਹੈ, ਪਰ ਬਣੇ ਰਹਿਣਾ ਬਹੁਤ ਔਖਾ

Delhi ਤੋਂ ਸੋਚਿਆ ਵੰਦੇ ਭਾਰਤ ਲੈ ਲੈਣੀ। Tickets check ਕੀਤੀ—daily ਚੱਲਦੀ ਹੈ ਬੱਸ Friday ਛੱਡ ਕੇ, ਅਤੇ ਅੱਜ ਮੇਰੇ ਦੋਸਤੋ FRIDAY ਹੀ ਹੈ! Again taxi... ਰਾਸਤੇ ਚ diesel ਲਈ ਰੁਕੇ, ਮੈਂ ਉੱਤਰਿਆ ਆਪਣੇ ਆਪ ਤੇ ਤੇ airline ਤੇ ਗੁੱਸੇ ਚ। ਇੱਕ ਮੁੰਡਾ ਆਇਆ 'ਪਾਜੀ ਇੱਕ ਫੋਟੋ plz'। Artist ਦੀ ਜ਼ਿੰਦਗੀ ਚ ਕੀ ਚੱਲ ਰਿਹਾ ਉਹਨੂੰ ਪਤਾ ਨਹੀਂ—ਚਾਹੁਣ ਵਾਲੇ ਤੁਹਾਨੂੰ ਇੱਕ comedian ਵਾਂਗ ਦੇਖਦੇ ਨੇ। ਖੁਸ਼ੀ ਨਾਲ pic ਕਰਵਾਈ, ਰਾਤੀ 10 ਵਜੇ ਘਰ ਆਇਆ। ਬੱਚਿਆਂ ਨੂੰ ਦੇਖ ਕੇ ਸਾਰੀ ਥਕਾਨ ਲਹਿ ਗਈ, ਪਿਛਲੇ 30-40 hrs ਭੁੱਲ ਗਿਆ। ਤੇ ਅਸਲੀ ਕਾਂਡ ਹੁਣ ਹੋਇਆ...
05/05

ਅਧਿਆਏ V: ਸਟੇਜ ਦੀ ਅਸਲੀਅਤ

ਆਰਟਿਸਟ ਬਣਨਾ ਆਸਾਨ ਹੈ, ਪਰ ਬਣੇ ਰਹਿਣਾ ਬਹੁਤ ਔਖਾ

ਅਗਲੇ ਦਿਨ HYD airport ਤੋਂ call ਆਇਆ—bags Delhi ਭੇਜ ਰਹੇ ਨੇ ਤੇ ਫਿਰ ਘਰ ਭੇਜ ਦੇਣਗੇ। Amritsar airport call ਕੀਤਾ—ਘਰ ਨਾ ਭੇਜਣਾ, ਮੈਂ ਆਪ ਹੀ ਆ ਜਾਵਾਂਗਾ। 2 ਦਿਨ airport ਤੇ bag ਨਹੀਂ ਆਏ, ਫਿਰ ਪਤਾ ਲੱਗਾ courier ਵਾਲੇ ਦਾ number ਗਲਤ ਨੰਬਰ ਹੈ! ਕੱਲ੍ਹ ਪਤਾ ਲੱਗਾ bag by road ਆ ਰਹੇ ਨੇ, ਕਦੋਂ ਪਤਾ ਨਹੀਂ। ਮੈਂ ਇਹ ਤੁਹਾਡੇ ਨਾਲ ਕਿਉਂ share ਕਰ ਰਿਹਾ ਪਤਾ ਆ? ਇੱਕ ਤਾਂ ਜਦੋਂ ਮੈਂ ਕੁਝ ਵਧੀਆ ਕਰਦਾ ਤੁਹਾਡੇ ਨਾਲ share ਕਰਦਾ ਕਿਉਂਕਿ ਤੁਸੀਂ family ਹੋ ਸੋ ਮੇਰਾ ਚੰਗਾ ਵੀ ਸੁਣਦੇ ਹੋ ਤੇ ਮਾੜਾ ਵੀ ਸੁਣਨਾ ਪੈਣਾ। ਦੂਜਾ ਕਾਰਨ ਇਹ ਹੈ ਕਿ stage ਤੋਂ ਪਹਿਲਾਂ ਤੇ ਬਾਅਦ ਚ ਵੀ ਇੱਕ life ਹੈ artist ਦੀ, ਉਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ।

ਆਰਟਿਸਟ ਬਣਨਾ ਆਸਾਨ ਹੈ, ਪਰ ਬਣੇ ਰਹਿਣਾ ਬਹੁਤ ਔਖਾ

World Tour

Spread The Laugh Worldwide

13 Countries · 50+ Cities

The Comic Singh World Tour

2026 World Tour

Live Shows

Hover a card to book your seat

Wed · OCT 2026

New Delhi

India

🇮🇳
14OCT

Indira Gandhi Arena

Hover →

Wed · OCT 14, 2026

New Delhi

📍 Indira Gandhi Arena

Mon · NOV 2026

Chandigarh

India

🇮🇳
02NOV

Elante Courtyard

Hover →

Mon · NOV 02, 2026

Chandigarh

📍 Elante Courtyard

Sun · NOV 2026

Toronto

Canada

🇨🇦
22NOV

Meridian Hall

Hover →

Sun · NOV 22, 2026

Toronto

📍 Meridian Hall

Sat · DEC 2026

London

UK

🇬🇧
05DEC

O2 Brixton Academy

Hover →

Sat · DEC 05, 2026

London

📍 O2 Brixton Academy

Thu · DEC 2026

Mumbai

India

🇮🇳
10DEC

NSCI Dome

Sold Out

Thu · DEC 10, 2026

Mumbai

📍 NSCI Dome

Sun · JAN 2027

Sydney

Australia

🇦🇺
18JAN

State Theatre

Hover →

Sun · JAN 18, 2027

Sydney

📍 State Theatre

More shows being added — stay tuned.

Book Private Show →

Trusted By

Valuable Clients

Google Fonts
Amazon
Microsoft
Help Scout
Optimizely
Apple
Netflix
Spotify
Adobe
Google Fonts
Amazon
Microsoft
Help Scout
Optimizely
Apple
Netflix
Spotify
Adobe
Breezy
Attio
PayPal
mparticle
HubSpot
Miro
Slack
Stripe
Twilio
Breezy
Attio
PayPal
mparticle
HubSpot
Miro
Slack
Stripe
Twilio

Beyond the Stage

Special Events

12

AUG 2026

Corporate Event

Corporate Comedy Night

📍 Tech Hub, Bangalore

🕒 7:00 PM

05

SEP 2026

Workshop

Stand-up Masterclass

📍 Canvas Laugh Club, Mumbai

🕒 11:00 AM

20

OCT 2026

College Event

University Fest Headliner

📍 Delhi University, Delhi

🕒 8:00 PM

View All Events  →

Real People · Real Laughs

Audience Reactions

Tap a phone to watch — these are real reactions from real shows.

Toronto Show
😂

Harpreet Kaur

Toronto, Canada 🇨🇦

"Paaji ne rula ke hasa ditta! Literally the funniest show I've ever been to. My cheeks hurt for 3 days!"

London Show
🤣

Simranpreet Singh

London, UK 🇬🇧

"The whole Brixton Academy was in tears laughing. He knows EXACTLY what desi life feels like abroad. 10/10!"

Delhi Show
🔥

Gurjot Dhaliwal

New Delhi, India 🇮🇳

"ਯਾਰ ਇਹ ਬੰਦਾ ਕਮਾਲ ਦਾ ਏ! The energy, the jokes, the crowd work – INSANE. Must watch!"

Sydney Show
💀

Amandeep Brar

Sydney, Australia 🇦🇺

"I literally died laughing 💀 My mum was on FaceTime and she started laughing too. Iconic show, iconic comic!"

500+ five-star reviews and counting — the crowd never lies.

See All Reactions →

Desi Humor · Comic Strip

The Comic Singh

#1

The Paratha Paradox

THE COMIC SinghISSUE 01 · 2026
Comic panel
ਸਵੇਰੇ 7 ਵਜੇ — ਚੰਡੀਗੜ੍ਹ।
ਅਲਾਰਮ ਵੱਜਿਆ... ਫਿਰ ਤੋਂ!
"ਅੱਜ ਜ਼ਰੂਰ ਉੱਠਾਂਗਾ..."
— ਉਹ ਹਰ ਰੋਜ਼ ਕਹਿੰਦਾ ਸੀ।
Comic panel
The Comic Singh ਦੀ ਕਾਮੇਡੀ ਤਾਂ ਅੱਤ ਸੀ, ਪਰ ਸਵੇਰੇ ਉੱਠਣਾ? ਉਹ ਸਭ ਤੋਂ ਔਖਾ ਕੰਮ ਸੀ!
"ਇੱਕ ਹੋਰ ਪਰੌਂਠਾ... ਬੱਸ ਇੱਕ!"
Comic panel
ਅੱਜ ਨਹੀਂ ਪਾਜੀ, ਸਟੇਜ ਉਡੀਕ ਰਹੀ ਹੈ।
"ਸ਼ੋਅ ਤਾਂ ਚੱਲਣਾ ਹੀ ਹੈ!"
Comic panel
ਇਸੇ ਦੌਰਾਨ... ਟੋਰਾਂਟੋ ਤੋਂ ਲੰਡਨ ਦੇ ਵਿਚਕਾਰ ਕਿਤੇ।
ਵੂਸ਼ਸ਼ਸ਼!

48 Cities.
One
Punchline.

World Tour 2026

Issue 01 · 2026

Stay Connected

Follow The Singh

100M+ Views · Desi Humor · Worldwide

“Share karo, like karo, subscribe karo — Paaji ne kehna hai!”

Follow Now → @thecomicSingh